#Kapilsharma #KapilonWheelchair
ਕਾਮੇਡੀ ਕਿੰਗ ਕਪਿਲ ਸ਼ਰਮਾ ਨੂੰ ਹਾਲ ਹੀ ਵਿੱਚ ਮੁੰਬਈ ਏਅਰਪੋਰਟ ‘ਤੇ ਸਪਾਟ ਕੀਤਾ ਗਿਆ . ਪਰ ਏਅਰਪੋਰਟ ਦੇ ਕਪਿਲ ਸ਼ਰਮਾ ਨੇ ਸਾਰੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ, ਜਦੋਂ ਉਹ Wheel Chair 'ਤੇ ਬੈਠੇ ਦਿਖਾਈ ਦਿੱਤੇ. ਇਸਦੇ ਨਾਲ ਹੀ ਕਪਿਲ ਸ਼ਰਮਾ ਨੇ ਇੱਕ ਮਾਸਕ ਵੀ ਲਗਾਇਆ ਹੋਇਆ ਹੈ. ਕਪਿਲ ਸ਼ਰਮਾ ਦੀ ਇਸ ਹਾਲਤ ਪਿੱਛੇ ਦਾ ਕਾਰਨ ਨਹੀਂ ਪਤਾ ਲਗਾ ਹੈ.
Kapil Sharma Spotted at the Mumbai airport in a Wheelchair | Kapil Sharma
रोजी प्रकाशित केले 22 फेबृवारी, 2021