Akali Dal ਨੇ ਵਿਧਾਨ ਸਭਾ ਸੈਸ਼ਨ 'ਚ Captain ਸਰਕਾਰ ਨੂੰ ਘੇਰਣ ਦੀ ਖਿੱਚੀ ਤਿਆਰੀ

रोजी प्रकाशित केले 22 फेबृवारी, 2021
वेळा पाहिला 74
0

ਅਕਾਲੀ ਦਲ ਨੇ ਇਹ ਰਣਨੀਤੀ ਘੜੀ ਐ ਪੰਜਾਬ ਸਰਕਾਰ ਨੂੰ ਘੇਰਣ ਲਈ…1 ਮਾਰਚ ਨੂੰ ਅਕਾਲੀ ਦਲ ਵਿਧਾਨ ਸਭਾ ਵੱਲ ਕੂਚ ਕਰੇਗਾ…ਵਿਧਾਨ ਸਭਾ ਦੇ ਘਿਰਾਓ ਦੀ ਇਹ ਵਿਓਂਤ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਚ ਕੀਤੀ ਗਈ…ਅਕਾਲੀ ਦਲ ਨੇ ਕਾਂਗਰਸ ਸਰਕਾਰ ਅਤੇ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਤੇ ਸਹੁੰ ਖਾ ਕੇ ਕੀਤੇ ਵਾਅਦੇ ਵੀ ਵਫਾ ਨਾ ਕਰਨ ਦਾ ਇਲਜ਼ਾਮ ਲਾਇਆ…

ABP Sanjha
टिप्पण्या  
  • Rajat Sharma

    Rajat Sharma

    8 दिवसांपूर्वी

    ✌️✌️